¡Sorpréndeme!

ਫੇਸਬੁੱਕ ਪੋਸਟਾਂ ਨਾਲ ਬਦਲੇ ਪੂਰੇ ਨਹੀਂ ਹੁੰਦੇ,ਬਦਲਾ ਲੈਣ ਲਈ ਜ਼ੋਰ ਚਾਹੀਦਾ : ਗੋਲਡੀ ਬਰਾੜ | OneIndia Punjabi

2022-09-20 0 Dailymotion

ਸੰਦੀਪ ਬਿਸ਼ਨੋਈ ਕਤਲ ਕਾਂਡ 'ਚ ਦਵਿੰਦਰ ਬੰਬੀਹਾ ਗਰੁੱਪ ਦੀ ਫੇਸਬੁੱਕ ਪੋਸਟ ਦਾ ਜਵਾਬ ਹੁਣ ਗੋਲਡੀ ਬਰਾੜ ਨੇ ਵੀ ਇੱਕ ਫੇਸਬੁੱਕ ਪੋਸਟ ਰਾਹੀਂ ਭੇਜਿਆ ਗੋਲਡੀ ਬਰਾੜ ਨੇ ਆਪਣੀ ਪੋਸਟ 'ਚ ਲਿਖਿਆ ਕਿ ਛੋਟੂ ਬਿਸ਼ਨੋਈ ਅਤੇ ਸੰਦੀਪ ਬਿਸ਼ਨੋਈ ਦੀ 10 ਸਾਲ ਪੁਰਾਣੀ ਦੁਸ਼ਮਣੀ ਸੀ ਇਹ ਦੋਵੇਂ ਸਾਡੇ ਜਾਣਕਾਰ ਸਨ । ਰਾਜ਼ੀਨਾਮਾ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਇਹ ਦੋਵੇਂ ਨਹੀਂ ਮੰਨੇ। ਦੂਜੀ ਗੱਲ ਇਹ ਦਾਅਵਾ ਕਰ ਰਹੇ ਹਨ ਯਾਨੀ ਦਵਿੰਦਰ ਬੰਬੀਹਾ ਅਤੇ ਕੌਸ਼ਲ ਚੌਧਰੀ ਕਿ ਅਸੀਂ ਬਦਲਾ ਲੈ ਲਿਆ। ਬਦਲਾ ਲੈਣ ਲਈ ਜ਼ੋਰ ਹੋਣਾ ਚਾਹੀਦਾ ਹੈ ਫੇਸਬੁੱਕ ਪੋਸਟਾਂ ਨਾਲ ਬਦਲੇ ਪੂਰੇ ਨਹੀਂ ਹੁੰਦੇ । #SidhuMoosewala #GoldyBrar #BambihaGroup